Marriages and Migration
Marriages and
Migration
A Transnational Story of BC
July 2023 - May 2025
Exhibit at
Gur Sikh Temple 33094 South Fraser Way, Abbotsford, BC
Transnational marriages are between two people from different countries of origin.
This exhibit focuses on the topic of transnational marriages by highlighting the
connection between migration and marriage within the Panjabi Sikh community
in Abbotsford, British Columbia.
Panjabi Women's Joy
Traditionally, the “ideal” Panjabi bride is demure and quiet. This is meant to show that the woman makes the “perfect” daughter and daughter-in-law: someone who is obedient and unassuming. Women are often told to portray this image on their wedding days by keeping their heads down, eyes averted, and crying to express sadness of leaving their family. We wanted to counter this by celebrating the joy many women feel on their wedding day.
ਰਵਾਇਤੀ ਤੌਰ ‘ਤੇ, “ਆਦਰਸ਼” ਪੰਜਾਬੀ ਦੂਲਹਨ ਸੰਜਮੀ ਅਤੇ ਸ਼ਾਂਤ ਹੁੰਦੀ ਹੈ। ਇਸਦਾ ਮਤਲਬ ਇਹ ਦਰਸਾਉਣਾ ਹੈ ਕਿ ਔਰਤ “ਸੰਪੂਰਨ” ਧੀ ਅਤੇ ਨੂੰਹ ਹੈ : ਕੋਈ ਅਜਿਹਾ ਵਿਅਕਤੀ ਜੋ ਆਗਿਆਕਾਰ ਅਤੇ ਨਿਮਰ ਹੈ। ਔਰਤਾਂ ਨੂੰ ਅਕਸਰ ਕਿਹਾ ਜਾਂਦਾ ਹੈ ਕਿ ਉਹ ਆਪਣੇ ਵਿਆਹ ਵਾਲੇ ਦਿਨ ਇਸ ਵਿਚਾਰ ਨੂੰ ਮਨ ਵਿੱਚ ਰੱਖ ਕੇ, ਅੱਖਾਂ ਨੂੰ ਮੀਚ ਕੇ, ਅਤੇ ਆਪਣੇ ਪਰਿਵਾਰ ਨੂੰ ਛੱਡਣ ਦਾ ਦੁੱਖ ਮਹਿਸੂਸ ਕਰਨ ਲਈ ਰੋਣ। ਇਸ ਦੇ ਨਾਲ ਹੀ, ਔਰਤਾਂ ਨੇ ਵੀ ਆਪਣੀ ਖੁਸ਼ੀ ਮਨਾਈ ਜੋ ਉਨ੍ਹਾਂ ਨੇ ਆਪਣੇ ਵਿਆਹ ਵਾਲੇ ਦਿਨ ਮਹਿਸੂਸ ਕੀਤੀ।
ONE FAMILY’S STORY OF TRANSNATIONAL MARRIAGES
The story of Indar Singh Gill and Kartar Kaur Gill
Indar Singh Gill and Kartar Kaur Gill were married in India before Indar Singh migrated to British Columbia for work in 1930. The couple spent 19 years apart, writing letters to each other throughout this period. In 1949, Indar Singh was able to bring Kartar Kaur and their son Nash to Canada. In Canada, the couple had two more children, daughters Malkit Kaur and Baljit Kaur. Indar Singh and Kartar Kaur felt it was important to pass on their Panjabi culture and traditions to their children. One way that they did this was by arranging each child’s marriage to a match from Panjab.
ਇੰਦਰ ਸਿੰਘ ਅਤੇ ਕਰਤਾਰ ਕੌਰ ਦੀ ਕਹਾਣੀ
1930 ਵਿੱਚ ਬਿੱਟਸ਼ ਕੋਲੰਬੀਆ ਜਾਣ ਤੋਂ ਪਹਿਲਾਂ ਇੰਦਰ ਸਿੰਘ ਦੀ ਵਿਆਹ ਕਰਤਾਰ ਕੌਰ ਨਾਲ ਹੋਈ ਸੀ। ਇਸ ਸਮੇਂ ਦੌਰਾਨ ਜੋੜੇ ਨੇ ਇਕ ਦੂਜੇ ਨੂੰ ਚਿੱਠੀਆਂ ਲਿਖਦੇ ਹੋਏ 19 ਸਾਲ ਬਤੀਤ ਕੀਤੇ। 1949 ਵਿੱਚ, ਇੰਦਰ ਸਿੰਘ, ਕਰਤਾਰ ਕੌਰ ਅਤੇ ਉਨ੍ਹਾਂ ਦੇ ਪੁੱਤਰ ਨੈਸ਼ਨਲ ਕੈਨੇਡਾ ਆਏ। ਕੈਨੇਡਾ ਵਿੱਚ ਇਸ ਜੋੜੇ ਦੇ ਦੋ ਹੋਰ ਬੱਚੇ ਹੋਏ, ਧੀਆਂ ਮਲਕੀਤ ਕੌਰ ਅਤੇ ਬਲਜੀਤ ਕੌਰ। ਇੰਦਰ ਸਿੰਘ ਅਤੇ ਕਰਤਾਰ ਕੌਰ ਨੇ ਆਪਣੇ ਬੱਚਿਆਂ ਨੂੰ ਆਪਣੇ ਪੰਜਾਬੀ ਸਭਿਆਚਾਰ ਅਤੇ ਪਰੰਪਰਾਵਾਂ ਨਾਲ ਜਾਣੂ ਕਰਵਾਉਣਾ ਜਰੂਰੀ ਸਮਝਿਆ। ਉਨ੍ਹਾਂ ਲਈ ਅਜਿਹਾਂ ਕਰਨ ਦਾ ਇੱਕ ਤਰੀਕਾ ਇਹ ਸੀ ਕਿ ਹਰ ਬੱਚੇ ਦੇ ਵਿਆਹ ਨੂੰ ਪੰਜਾਬ ਤੋਂ ਇਕ ਰਿਸ਼ਤੇ ਨਾਲ ਜੋੜਨਾ। ਇਹ ਫੋਟੋਆਂ ਵਾਲੀ ਕੰਧ ਪਰਿਵਾਰ ਦੀਆਂ ਕਈ ਪੀੜ੍ਹੀਆਂ ਦੀ ਕਹਾਣੀ ਨੂੰ ਉਜਾਗਰ ਕਰਦੀ ਹੈ।
Marriage Process
How do two people from different countries connect?
Arranged marriages are part of age-old traditions and common within Panjabi Sikh families. They often involve lengthy discussions between the two families or relatives of the individuals who are to marry. The two individuals are assumed to be of opposite genders, making this process innately heteronormative and gendered. Families typically look for prospective brides and grooms who belong
to “good families,” meaning having appropriate social standing, economic stature, and the same caste background. When looking for brides, there is a desire for someone “good natured,” which is coded language for submissive, obedient, and non-confrontational.
ਵਿਆਹ ਦੀ ਪ੍ਰਕਿਰਿਆ
ਵੱਖ-ਵੱਖ ਦੇ ਸ਼੍ਰੇਣੀਆਂ ਦੇ ਦੋ ਵਿਅਕਤੀ ਇੱਕ ਦੂਜੇ ਨਾਲ ਕਈ ਤਰੀਕਿਆਂ ਨਾਲ ਜੁੜ ਸਕਦੇ ਹਨ:
ਸੰਗਠਿਤ ਵਿਆਹ ਸਦੀਆਂ ਪੁਰਾਣੀਆਂ ਪਰੰਪਰਾਵਾਂ ਦਾ ਹਿੱਸਾ ਹਨ ਅਤੇ ਪੰਜਾਬੀ ਸਿੱਖ ਪਰਿਵਾਰਾਂ ਵਿੱਚ ਆਮ ਹਨ। ਇਹ ਅਕਸਰ ਦੋ ਪਰਿਵਾਰਾਂ ਜਾਂ ਵਿਅਕਤੀਆਂ ਦੇ ਰਿਸ਼ਤੇਦਾਰਾਂ ਵਿਚਕਾਰ ਲੰਬੀ ਵਿਚਾਰ-ਵਟਾਂਦਰੇ ਵਿੱਚ ਸ਼ਾਮਲ ਹੁੰਦੇ ਹਨ, ਜਿਨ੍ਹਾਂ ਨੇ ਵਿਆਹ ਕਰਨਾ ਹੈ। ਪਰਿਵਾਰ ਆਮ ਤੌਰ ‘ਤੇ ਸੰਭਾਵੀ ਲੜਕਿਆਂ ਅਤੇ ਲੜਕੀਆਂ ਦੀ ਭਾਲ ਕਰਦੇ ਹਨ ਜੋ “ਚੰਗੇ ਪਰਿਵਾਰਾਂ” ਨਾਲ ਸਬੰਧਤ ਹਨ, ਭਾਵ ਉੱਚਿਤ ਸਮਾਜਿਕ ਸਥਿਤੀ, ਆਰਥਿਕ ਦਰਜਾ, ਅਤੇ ਜਾਤੀ ਪਿਛੋਕੜ ਵਾਲੇ ਸਮਾਨ ਹਨ। ਦੂਲਹਨਾਂ ਦੀ ਤਲਾਸ਼ ਕਰਦੇ ਸਮੇਂ, ਕਿਸੇ “ਚੰਗੀ ਸੁਭਾਅ ਵਾਲੀ” ਦੀ ਇੱਛਾ ਹੁੰਦੀ ਹੈ, ਜੋ ਕਿ ਆਧੀਨ, ਆਗਿਆਕਾਰ ਅਤੇ ਗੈਰ-ਟਕਰਾਅ ਵਾਲੀ ਭਾਸ਼ਾ ਹੈ।
Vichola – the art of matchmaking
The arrangement of the marriage can begin in various ways, but one of the most common is through family introductions done by a vichola (in the middle), or matchmaker. The vichola is often someone who knows both families and acts as the person in the middle connecting the two. Once the initial introductions are made, and if the families and individuals involved are happy with the match, the date is set, and the wedding planning commences
ਵਿੱਚੋਲਾ - ਮੈਚਮੇਕਿੰਗ ਦੀ ਕਲਾ
ਵਿਆਹ ਦਾ ਪ੍ਰਬੰਧ ਵੱਖ-ਵੱਖ ਤਰੀਕਿਆਂ ਨਾਲ ਸ਼ੁਰੂ ਹੋ ਸਕਦਾ ਹੈ, ਪਰ ਸਭ ਤੋਂ ਆਮ ਵਿੱਚੋਂ ਇੱਕ ਵਿਚੋਲੇ ਦੁਆਰਾ ਪਰਿਵਾਰਕ ਜਾਣ-ਪਛਾਣ ਦੁਆਰਾ ਕੀਤਾ ਜਾਂਦਾ ਹੈ। ਵਿਚੋਲਾ ਅਕਸਰ ਉਹ ਵਿਅਕਤੀ ਹੁੰਦਾ ਹੈ ਜੋ ਦੋਆਂ ਪਰਿਵਾਰਾਂ ਨੂੰ ਜਾਣਦਾ ਹੈ ਅਤੇ ਦੋਆਂ ਨੂੰ ਜੋੜਨ ਵਾਲੇ ਵਿਅਕਤੀ ਵਜੋਂ ਕੰਮ ਕਰਦਾ ਹੈ। ਇੱਕ ਵਾਰ ਸ਼ੁਰੂਆਤੀ ਜਾਣ-ਪਛਾਣ ਹੋਣ ਤੋਂ ਬਾਅਦ, ਅਤੇ ਜੇਕਰ ਪਰਿਵਾਰ ਅਤੇ ਵਿਅਕਤੀ ਇੱਕ ਦੂਜੇ ਨਾਲ ਖੁਸ਼ ਹਨ, ਤਾਂ ਤਾਰੀਖ ਨਿਰਧਾਰਤ ਕੀਤੀ ਜਾਂਦੀ ਹੈ, ਅਤੇ ਵਿਆਹ ਦੀ ਯੋਜਨਾ ਬਣਾਉਣ ਦੀ ਸ਼ੁਰੂਆਤ ਹੁੰਦੀ ਹੈ।
Leaving Home
In a transnational marriage, one person leaves behind the country they had grown up in and called home. As they pack their bags with the belongings they are bringing with them across the ocean, they must make choices on what to take and what to leave behind. We invite you to think about the objects one would choose to pack with them, how they might make those decisions, and how they might feel about having to leave certain objects (and people) behind.
ਘਰ ਛੱਡ ਕੇ
ਇੱਕ ਅੰਤਰ-ਰਾਸ਼ਟਰੀ ਵਿਆਹ ਵਿੱਚ, ਇੱਕ ਵਿਅਕਤੀ ਉਸ ਦੇ ਸ਼ਹਿਰ ਅਤੇ ਘਰ ਨੂੰ ਛੱਡ ਜਾਂਦਾ ਹੈ, ਜਿੱਥੇ ਉਹ ਵੱਡਾ ਹੋਇਆ ਸੀ। ਜਿਵੇਂ ਕਿ ਜੋ ਸਮਾਨ ਆਪਣੇ ਨਾਲ ਸਮੁੰਦਰ ਤੋਂ ਪਾਰ ਲੈ ਕੇ ਜਾ ਰਹੇ ਹਨ, ਉਹਨਾਂ ਨੂੰ ਇਹ ਫੈਸਲਾ ਕਰਨਾ ਪੈਂਦਾ ਹੈ ਕਿ ਕੀ ਲੈਣਾ ਹੈ ਅਤੇ ਕੀ ਛੱਡਣਾ ਹੈ। ਅਸੀਂ ਤੁਹਾਨੂੰ ਇਹ ਸੋਚਣ ਲਈ ਸੱਦਾ ਦਿੰਦੇ ਹਾਂ ਕਿ ਉਹ ਕਿਹੜੇ ਵਸਤਾਂ ਦੀ ਚੋਣ ਕਰਨਗੇ ਜੋ ਉਹ ਆਪਣੇ ਨਾਲ ਪੈਕ ਕਰਨਗੇ, ਉਹ ਇਹ ਫੈਸਲੇ ਕਿਵੇਂ ਲੈ ਸਕਦੇ ਹਨ, ਅਤੇ ਉਹ ਕਿਸ ਤਰ੍ਹਾਂ ਮਹਿਸੂਸ ਕਰ ਸਕਦੇ ਹਨ ਜਦੋਂ ਉਹ ਕੁਝ ਵਸਤਾਂ (ਅਤੇ ਲੋਕਾਂ) ਨੂੰ ਪਿੱਛੇ ਛੱਡਣ ਲਈ ਮਜਬੂਰ ਹੋ ਜਾਣਗੇ।